ਸੱਜਣ ਸੱਜਰਿਆ
ਸੁਣ ਵੇ ਸੱਜਣ ਸੱਜਰਿਆ
ਤੈਨੂੰ ਕੀਕਣ ਬੁੱਲ ਛੁਹਾਵਾਂ
ਚੁੰਝ ਮੇਰੀ ਦੇ ਨਾਕੂ ਮੁੜ ਗਏ ਆਪੂੰ ਵੱਢ ਵੱਢ ਖਾਵਾਂ।
ਪਰ ਮੇਰੇ ਤਾਂ ਪਰ ਹੱਥਾਂ ਨੇ ਐਕਣ ਆਣ ਮਰੋੜੇ ,
ਕਿੰਝ ਪਾਵਾਂ ਗਲਵੱਕੜੀਆਂ ਵੇ ਸਾਹਾਂ ਦੇ ਗੇੜ ਨੇ