ਧੁੱਪ ਦੀ ਕਾਤਰ
ਉੱਘੜਦਾ ਹੈ ਘੁੱਪ ਹਨੇਰਾ।
ਖਿੰਡਦਾ ਹੈ ਦਰਿਦਰ ਮੇਰੇ ਮੂਹਰੇ।
ਸੁੰਗੜਦਾ ਹੈ ਚਾਨਣ।
ਦਰਕਾਰ ਹੈ, ਇੱਕ ਟਾਕੀ ਦੀ। ਟਾਕੀ ਲਈ ਧੁੱਪ ਦੀ ਕਾਤਰ ਦੀ , ਢਕਣ ਲਈ