ਬੀਤੀਆਂ
ਐਵੇਂ ਨਾਂ ਸੁਣਾ ਰੋਜ਼ ਰੋਜ਼ ਬੀਤੀਆਂ ਦੇ ਅਫਸਾਨੇ।
ਐਵੇਂ ਨਾ ਵਿਖਾ, ਉਹਦੀਆਂ ਨਹੁੰਦਰਾਂ ਦੀ ਝਰੀਟ।
ਤੇਰੀਆਂ ਸਲ੍ਹਾਬੀਆਂ ਅੱਖਾਂ ਹੀ, ਦੇ ਗਈਆਂ ਗਵਾਹੀ
ਕਿ ਬਹੁਤ ਕੁਝ ਹੋਇਆ ਤੇਰੇ ਜਾਣ ਤੋਂ ਮਗਰੋਂ ਤੇ