ਬਦਲਾਅ
ਉਡੀਕ ਵਿੱਚ ਹਾਂ ਕਿਸੇ 'ਵਾ ਦੇ ਬੁੱਲੇ ਦੀ,
ਕਿਸੇ ਝੋਕੇ ਦੇ ਸੇਕ ਦੀ।
ਕਿਸੇ, ਬੱਦਲ ਦੇ ਵਰ੍ਹਨ ਦੀ।
ਕਿ ਪੱਤਾ ਬਣ ਕੇ ਸੁੰਨੇ ਪਏ ਅਰਮਾਨਾਂ ਦਾ, ਹੁਣ ਪਾਸਾ ਲੈਣ ਨੂੰ