ਬਿਰਹਣ
ਹਾਣ ਜਿਨ੍ਹਾਂ ਦੇ ਗਏ ਗਰਾਂਈਂ ਅੱਜ ਆਵਣ ਜਾਂ ਭਲਕੇ ਆਵਣ !
ਹਾਣ ਜਿਨ੍ਹਾਂ ਦੇ ਰੁੱਸ-ਰੁੱਸ ਬਹਿੰਦੇ ਵੇਲਾ ਪਾ ਕੇ ਮਿੰਨਤ ਕਰਾਕੇ ਛੇਕੜ ਮੰਨ ਜਾਵਣ !
ਉਸ ਬਿਰਹਣ ਦਾ ਕੀ 'ਲਾਜ ਬਣਾਈਏ ਜਿਸਦਾ ਹਾਣ ਅਚਿੰਤੇ , ਮੂੰਹ ਹਨੇਰੇ , ਜ਼ਾਲਮ ਬਾਜ ਲਿਜਾਵਣ ,