ਰੋਸਾ
ਸਾਨੂੰ
ਨਹੀਂ ਪਤਾ
ਕਿ
ਤੁਸੀਂ
ਕਿਉਂ
ਰੁਸਦੇ ਹੋ
ਪਰ
ਐਨੀ ਕੁ
ਤਾਂ
ਹੈ ਖਬਰ
ਕਿ
ਥੋਨੂੰ
ਰੁਸਣਾਂ ਆਉਂਦੈ।
ਪਿਛਲਾ ਵਰਕਾ
ਤਤਕਰਾ
ਅਗਲਾ ਵਰਕਾ