ਮਿਆਦ

ਤੁਸੀਂ
ਹਰ ਗੱਲ ਤੇ
ਸਮਝੋਤਾ
ਕਰਦੇ ਹੋ

ਪਰ
ਇਸ ਤੋਂ
ਹੋ ਬੇਖਬਰ

ਕਿ
ਲੜਾਈ ਦੀ
ਮਿਆਦ
ਸਮਝੋਤੇ ਨਹੀਂ

ਮਿੱਥਿਆ ਕਰਦੇ !