ਚਾਲ

ਸਿਰਫ
ਇਸ ਕਰਕੇ
ਨਾਂ ਤੁਰੋ
ਪੈਰ ਮਲ ਕੇ

ਕਿ
ਚਾਣਚੱਕ
ਕਰ ਲਿਆ ਸੀ
ਸੀਗਾ
ਕੋਹਲੂ ਦੀ
ਪੈੜ ਤੇ

ਮੱਠੇ ਬਲਦ ਨਾਲ