ਮੋਹ

ਲੁਕ ਲੁਕ ਕੇ
ਪਾਇਆ ਮੋਹ
ਮੁਹੱਬਤ ਨਹੀਂ
ਅਯਾਸ਼ੀ ਹੈ

ਕਿਸੇ
ਕਾਗਜ਼ ਦੇ
ਹਾਸ਼ੀਏ ਤੇ
ਮਾਰੀਆਂ
ਬੇਅਰਥ
ਝਰੀਟਾਂ
ਵਾਂਗ !