ਸਾਂਝ
ਵਰ੍ਹਿਆਂ ਲੰਮੀ ਨਾਲ ਨਾਲ ਤੁਰਨ ਦੀ ਆਦਤ
ਨਿੱਤ ਚੜ੍ਹਨਾਂ ਤੇ ਛਿਪਣਾਂ ,
ਕਸ਼ਿਸ਼ ਤੋਂ ਵਾਂਝੀ ਤੜਪ ਤੋਂ ਊਂਣੀ,
ਬੱਸ ਐਨੀ ਹੀ ਹੈ ਮੇਰੀ ਧਰਤੀ ਦੀ ਤੇਰੇ ਸੂਰਜ ਨਾਲ