ਅੱਗ ਦੀ ਜਾਈ
ਨਾਂ ਨੀ ਮਾਏ ਢੱਕ ਨਾ ਭੁੱਬਲ, ਧੁੱਖ ਲੈਣ ਦੇ ,
ਕਿ ਮੇਰੀ ਛਾਤੀ ਸੂਲਾਂ ਉੱਗੀਆਂ ਤੇ ਮੇਰਾ ਲੂੰ-ਲੂੰ ਪੀੜ ਕਰੇ ,
ਤੇ ਮੇਰੀ ਕੁੱਖ ਮਹੀਨੀਂ ਨਿਚੁੜਦੀ , ਬੇਖ਼ਬਰ ਨੇ ਬਾਬਲ, ਭਾਈ ,
ਤੱਤੜੀ ਦੀ ਅੱਗ ਕੋਣ ਪਛਾਣੇ? ਜਾਂ ਅੰਮੜੀ ਜਾਂ ਕੋਈ