ਮਲਾਹ ਨੂੰ
ਇਹ ਦਰਿਆ ਜਿਹੜੇ, ਮੇਰੇ ਅੰਦਰ ਵਗਦੇ ਨੇ, ਸੁੱਕ ਜਾਣਗੇ , ਜੇ ਹੋਰ ਕੁਵੇਲਾ ਕੀਤਾ।
ਇਹ ਬੇੜੀ ਜਿਹੜੀ ਅਜੇ, ਪੱਤਣ ਤੇ ਖੜੀ ਹੈ, ਰੁੜ੍ਹ ਜਾਊਗੀ ਜੇ ਨਾਂ ਮਿਲਿਆ, ਇਹਦਾ, ਖੇਵਣ ਹਾਰ।
ਸਮਿਆਂ ਦੀ ਚਾਦਰ ਤਾਣ ਕੇ, ਸੁੱਤਿਆ ਆ, ਆ ਕਿ, ਜੇ ਦਰਦ ਹੈ, ਤੇਰੀ ਹਿੱਕ'ਚ ਦਰਿਆ ਤੇ ਬੇੜੀ