ਰੁਦਨ
ਮੋਇਆਂ ਲਈ ਰੁਦਨ ਕੀਤਾ, ਨਿਭਾ ਲਈ ਰਸਮ ਹਯਾਤੀ, ਹੰਢਾ ਲਏ ਚਿੱਟੇ ਵਸਤਰ !
ਪਰ, ਇਹਨਾਂ, ਜਿਊਂਦੀਆਂ ਲਾਸ਼ਾਂ ਨੂੰ, ਕਿਹੜੇ ਪੱਜ ਰੋਈਏ।
ਕੀ ਕਰੀਏ, ਬਹਾਨਾ, ਸੱਧਰਾਂ ਤੇ ਵਿਛੇ ਵੇਦਨਾਂ ਦੇ, ਸੱਬਰ ਦਾ।
ਕਿਹੜੀ ਨੈਂਅ ਤੋਰੀਏ ਸਮਿਆਂ ਦੇ