ਫ਼ਰਕ
ਬੱਸ,
ਐਨਾ ਹੀ
ਫਰਕ ਹੈ
ਮਰੇ ਤੇ
ਸੁੱਤੇ ਬੰਦੇ 'ਚ
ਕਿ
ਇਥੇ
ਜਾਗਦਿਆਂ ਹੀ
ਮਿਲਦੀ ਹੈ
ਸੁਪਨਿਆਂ 'ਚ ਕੀਤੇ
ਪਾਪ ਦੀ
ਸਜ਼ਾ !
ਪਿਛਲਾ ਵਰਕਾ
ਤਤਕਰਾ
ਅਗਲਾ ਵਰਕਾ