ਸਫਰ – 2
ਹੁਣ ਜਦੋਂ ਬਿੰਦ ਕੁ ਸਕੂਨ ਨਾਲ ਖੜ ਕੇ ਵੇਖ ਲਈ ਮੰਜ਼ਿਲ ਤਾਂ,
ਵਰ੍ਹਿਆਂ ਮਗਰੋਂ ਲੱਗਿਆ ਪਤਾ ਕਿ ਸਿਰਫ਼ ਵਾਟ ਨਬੇੜਨ ਨੂੰ ਨਹੀਂ ਕਹਿੰਦੇ