ਸਫਰ – 1

ਇਹਨਾਂ
ਭੂਲੇਖਿਆਂ 'ਚ ਹੀ
ਕਰਦੇ ਰਹੇ
ਸਫਰ
ਕਿ ,

ਮੇਰੇ ਮੋਢਿਆਂ ਤੇ
ਤੇਰੇ ਹੱਥ
ਮੈਂ
ਹੱਲਾਸ਼ੇਰੀ
ਸਮਝਦਾ ਰਿਹਾ,

ਪਰ ਤੂੰ
ਲੈਂਦਾ ਰਿਹਾ

ਮੇਰਾ ਹੀ ਆਸਰਾ।