ਦਾਗ਼
ਹਰ ਬੰਦੇ ਦਾ ਆਪਣਾ ਵੱਖਰਾ ਚੰਦ ਹੁੰਦਾ ਹੈ, ਕਿਸੇ ਨੂੰ ਸਿਰਫ ਦਾਗ ਦਿਸਦਾ ਹੈ ਚੰਦ ਨਹੀਂ ਕਿਸੇ ਨੂੰ ਸਿਰਫ਼ ਚੰਦ ਦਿਸਦਾ ਹੈ ਦਾਗ਼ ਨਹੀਂ ਮੇਰੇ ਹਿੱਸੇ ਜੇ ਦਾਗ਼ ਵੀ ਹੁੰਦਾ ਤਾਂ, ਧੋ ਲੈਂਦਾ ਕਾਲਜੇ ਦੀ