ਜ਼ਰੂਰਤ

ਕਦੋਂ ਤਕ
ਕੱਢਕੇ,
ਰਖਦੇ ਰਹੋਂਗੇ
ਸਿਰਹਾਣੇ ਥੱਲੇ
ਜੋਕਰ ਵਾਂਗ
ਕਿ,
ਮੇਰੀ ਹੀ ਲੋੜ
ਪਵੇਗੀ,
ਜਦੋਂ,
ਗੁਆ ਲਿਆ ਤੁਸੀਂ
ਆਪਣਾਂ,
ਸੰਭਾਲ ਕੇ ਰੱਖਿਆ

ਹੁਕਮ ਦਾ ਯੱਕਾ