ਇੱਕ ਹੋਰ
ਆਹ ਫੇਰ, ਕੀਹਨੇ, ਖੜਕਾਇਆ ਬੂਹਾ ਤੜਕ ਸਾਰ, ਕਿ ਅਜੇ ਹੁਣੇ ਤਾਂ ਮਾਂਜੇ ਸੀ ਭਾਂਡੇ, ਕਿਸੇ ਸ਼ਿਕਰੇ ਦੇ ਜੂਠੇ,
ਕਿ ਅਜੇ ਹੁਣੇ ਤਾਂ ਪੂੰਝੀ ਸੀ ਸਰਦਲ, ਅਣਨਿਭੇ, ਵਾਦਿਆ ਦੀ ਲਿੱਬੜੀ,
ਕਿ ਅਜੇ ਹੁਣੇ ਤਾ ਪਾਈ ਸੀ ਸਹੁੰ ਮੁੜਕੇ