ਆਹ ਤੁਸੀਂ
ਆਹ ਤੁਸੀਂ ਕੀ ਰੱਖ ਗਏ ਮੇਰੇ ਸਿਰਹਾਣੇ ਕਿ ਸਾਰੀ ਰਾਤ ਸੁਪਨਿਆ ਦੀ ਪੰਡ ਚੁੱਕ ਕੇ ਲੰਘਦੇ ਰਹੇ ਉਮੀਦਾਂ ਦੇ ਸਾਗਰ ਪਰ ਅੱਜ ਤੜਕਸਾਰ ਹੀ ਆਥਣ ਹੋਇਆ ਅਚਨਚੇਤ ਹੀ ਸਮੇਂ ਦੇ ਬਾਜਾਂ ਮੇਰੇ ਭਰੇ ਭਰਾਏ ਹਸਦੇ ਦਿਨ 'ਚੋਂ ਸਿਖਰ ਦੁਪਹਿਰ