ਬੜਾ ਔਖਾ ਹੈਂ
ਬੜਾ ਔਖਾ ਹੈ ਸਹਿਣਾ ਕਿਸੇ ਕਵਿਤਾ ਦੇ, ਕਾਗਜ਼ ਤੇ ਉਤਰਨ ਤੋਂ ਪਹਿਲਾਂ, ਜ਼ਿਹਨ 'ਚ ਹੁੰਦੀਆਂ ਜੰਮਣ-ਪੀੜਾਂ ਦਾ ਦਰਦ
ਬੜਾ ਔਖਾ ਹੈ ਕਰਨਾ ਤਲੀਆਂ ਤੇ ਪਾਏ ਕੋਰ-ਕੰਡਿਆਂ ਦਾ, ਕੱਛਾਂ ਤੱਕ ਉਪੜਨ ਦਾ ਇੰਤਜਾਰ
ਬੜਾ ਔਖਾ ਹੈ ਨਬੇੜਨਾ
ਨੰਗੇ ਪੈਰੀਂ ਕੰਡਿਆਲੇ ਰਾਂਹਾ ਤੇ ਮਰਜ਼ੀ ਤੋਂ ਮਜ਼ਬੂਰੀ ਤੱਕ ਦਾ