ਪਰਵਾਜ਼
ਅੰਬਰ ਦਾ ਮੋਕਲਾ ਵੇਹੜਾ ਵੇਖ, ਉੱਡ ਤਾਂ ਜਾਵਾਂ,
ਪਰ ਮੇਰੇ ਪਹੁੰਚਿਆਂ ਨੂੰ ਤੇਰੇ ਮੋਹ ਦੇ ਜਿੰਦੇ,
ਮੇਰੇ ਗਲਵੇਂ 'ਚ ਤੇਰੇ ਵਲਾਂਵੇਂ,
ਮੇਰੇ ਆਲਣੇਂ ਨੂੰ ਹੇਜ ਦੇ ਵਲਗਣ ,