ਮਮਤਾ

ਸੁਪਨਿਆਂ ਦੀ ਰੁੱਤੇਂ
ਕੱਚੀ ਨੀਂਦ
ਜਾਗੇ,

ਐਸੀ ਚੀਕ
ਸਮੇਂ ਨੇ ਮਾਰੀ
ਮੁੜਕੇ
ਊਂਘ ਨਾਂ ਆਈ ,

ਸਭਨ ਭਰਾਤਾ
ਹਿੱਕ ਥਾਪੜ ਕੇ
ਲੋਰੀ ਗਾ ਕੇ
ਆਪ ਸੰਵਾਏ ,

ਮੇਰੀ ਵਾਰੀ
ਮਮਤਾ ਨੂੰ

ਦੰਦਲ ਪੈ ਗਈ