Pages of this book has been created using Anmol Uni font. For a better view of text please Download Font.

ਪੜਛਾਵਿਆਂ ਦੇ ਮਗਰੇ ਮਗਰ
ਗੁਰਮੀਤ ਬਰਾੜ


ਸਮਰਪਣ
ਤੜਕਸਾਰ ਹੀ
ਆਥਣ ਹੋਇਆ
ਅਚਨਚੇਤ ਹੀ
ਸਮੇਂ ਦੇ ਬਾਜਾਂ
ਮੇਰੇ ਭਰੇ ਭਰਾਏ
ਹਸਦੇ ਦਿਨ 'ਚੋਂ
ਸਿਖਰ ਦੁਪਹਿਰ
ਚੁਰਾ ਲਈ........

(ਕ੍ਰਿਸ਼ਨ ਬਾਈ ਜੀ ਦੇ ਨਾਂ)