ਸਤਿਕਾਰਤ ਦੋਸਤੋ,
ਇਸ ਈਮੇਲ ਰਾਹੀਂ ਅਸੀਂ ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਵਲੋਂ ਪੰਜਾਬੀ ਬੋਲੀ ਦਾ ਜਸ਼ਨ ਮਨਾਉਣ ਲਈ ਕੀਤੀ ਜਾ ਰਹੇ ਫੰਕਸ਼ਨ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ। ਇਹ ਫੰਕਸ਼ਨ ਸ਼ਨਿਚਰਾਵਰ, ਅਕਤੂਬਰ 28 ਨੂੰ ਇਕ ਤੋਂ ਸਾਢੇ ਚਾਰ ਵਜੇ ਤੱਕ ਕਵਾਂਟਲਿਨ ਪੌਲੇਟਿਕਨਿਕ ਯੂਨੀਵਰਸਿਟੀ, ਸਰੀ ਵਿਚ ਹੋਵੇਗਾ। ਇਹ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਵਿਚ ਤੁਹਾਡੇ ਵਲੋਂ ਕੀਤੀ ਮਦਦ ਲਈ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਈਮੇਲ ਨਾਲ ਫੰਕਸ਼ਨ ਸਬੰਧੀ ਜਾਣਕਾਰੀ ਵਾਲੀਆਂ ਦੋ ਫਾਈਲਾਂ - ਪੰਜਾਬੀ ਅਤੇ ਅੰਗ੍ਨੇਰੇਜ਼ੀ - ਨੱਥੀ ਹਨ।
ਧੰਨਵਾਦ!
* ਜੇ ਇਸ ਦੀਆਂ ਇਕ ਤੋਂ ਵੱਧ ਕਾਪੀਆਂ ਤੁਹਾਡੇ ਤੱਕ ਪਹੁੰਚ ਜਾਣ ਤਾਂ ਮੁਆਫ ਕਰਨਾ।